pd forum
Welcome on the Punjabidharti Forum

To take full advantage of everything offered by our forum, please log in if you are already a member or join our community if you're not yet....

true love stories in hindi

Log in

I forgot my password



Search
 
 

Display results as :
 


Rechercher Advanced Search

Latest topics
» Rokaa - Latest Punjabi Song 2017
Yesterday at 1:30 pm by PunjabiMedia

» Arjunna Harjaie
Thu Sep 21, 2017 7:59 pm by PunjabiMedia

» GOLIYAN - Latest Punjabi Song 2017
Thu Sep 21, 2017 12:57 pm by PunjabiMedia

» Arjunna Harjaie
Wed Sep 20, 2017 7:58 pm by PunjabiMedia

»  Sacha Pyaar - Latest Punjabi Song 2017
Wed Sep 20, 2017 1:44 pm by PunjabiMedia

» BC Aali Jatti (Music Video) Sarbjit Saab Ft. Jaz Buttar | Latest Punjabi Songs 2017
Sun Sep 17, 2017 2:42 am by MusicalMafia

» Chandigarh Gedi - Latest Punjabi Song 2017
Wed Sep 13, 2017 1:28 pm by PunjabiMedia

» Khabar - Latest Punjabi Song 2017
Mon Sep 11, 2017 7:38 pm by PunjabiMedia

» New katha 2017
Wed Sep 06, 2017 4:43 pm by PunjabiMedia

Top posting users this week
PunjabiMedia
 

Who is online?
In total there are 6 users online :: 0 Registered, 0 Hidden and 6 Guests

None

[ View the whole list ]


Most users ever online was 33 on Wed Aug 13, 2014 12:54 pm
Navigation
 Portal
 Index
 Memberlist
 Profile
 FAQ
 Search
Keywords


You are not connected. Please login or register

 » Punjabi Zone » Punjabi Shayari » 

ਸੂਰਜ ਸਭ ਲਈ ਇੱਕੋ ਜਿਹਾ ਰਹੇ ਚੜਦਾ.....

View previous topic View next topic Go down  Message [Page 1 of 1]

ਕਈ ਹਾਰ ਕੇ ਵੀ ਨੇ ਜਿੱਤ ਜਾਂਦੇ,
ਕਈ ਜਿੱਤੀ ਬਾਜ਼ੀ ਗਵਾ ਲੈਂਦੇ,
ਕਈ ਵਾਰਦੇ ਜਾਨ ਦੇਸ਼ ਲਈ,
ਕਈ ਪੈਸੇ ਲਈ ਜਾਨ ਗਵਾ ਬਹਿੰਦੇ,
ਕਈ ਜਿੱਤਦੇ ਮੈਡਲ ਦੌੜਨ ਵਿੱਚ,
ਕਈ ਤੁਰਨੇ ਤੌਂ ਵੀ ਰਹਿ ਜਾਂਦੇ,
ਕਿਸੇ ਮਿਲਦੀ ਚੋਪੜੀ ਹਰ ਵੇਲੇ,
ਕਈ ਰੁੱਖੀ ਮਿੱਸੀ ਤੋਂ ਵੀ ਨੇ ਵਾਂਝੇ,
ਕਈ ਰਹਿੰਦੇ ਕੋਠੀਆਂ ਮਹਿਲਾਂ ਚ,
ਕਈਆਂ ਦੇ ਛੱਤ ਨੀ ਸਿਰ ਉੱਤੇ,
ਕਈ ਸੋਂਦੇ ਫੁੱਲਾਂ ਦੀ ਸੇਜ਼ ਤੇ ਨੇ,
ਕਈ ਸੜਕਾਂ ਉੱਤੇ ਹੀ ਰਹਿਣ ਸੁੱਤੇ,
ਰੱਬ ਹਰ ਕਿਸੇ ਨੂੰ ਖੁਸ਼ ਰੱਖੇ,
ਨਿੰਦਰ ਇਹੋ ਬੱਸ ਦੁਆ ਕਰਦਾ,
ਕੋਈ ਨਾ ਕਿਸੇ ਨੂੰ ਦੁੱਖ ਹੋਵੇ,
ਸੂਰਜ ਸਭ ਲਈ ਇੱਕੋ ਜਿਹਾ ਰਹੇ ਚੜਦਾ.....

View user profile

View previous topic View next topic Back to top  Message [Page 1 of 1]

Permissions in this forum:
You cannot reply to topics in this forum